1/32
Google Chrome screenshot 0
Google Chrome screenshot 1
Google Chrome screenshot 2
Google Chrome screenshot 3
Google Chrome screenshot 4
Google Chrome screenshot 5
Google Chrome screenshot 6
Google Chrome screenshot 7
Google Chrome screenshot 8
Google Chrome screenshot 9
Google Chrome screenshot 10
Google Chrome screenshot 11
Google Chrome screenshot 12
Google Chrome screenshot 13
Google Chrome screenshot 14
Google Chrome screenshot 15
Google Chrome screenshot 16
Google Chrome screenshot 17
Google Chrome screenshot 18
Google Chrome screenshot 19
Google Chrome screenshot 20
Google Chrome screenshot 21
Google Chrome screenshot 22
Google Chrome screenshot 23
Google Chrome screenshot 24
Google Chrome screenshot 25
Google Chrome screenshot 26
Google Chrome screenshot 27
Google Chrome screenshot 28
Google Chrome screenshot 29
Google Chrome screenshot 30
Google Chrome screenshot 31
Google Chrome Icon

Google Chrome

Google Inc.
Trustable Ranking Iconਭਰੋਸੇਯੋਗ
52M+ਡਾਊਨਲੋਡ
12MBਆਕਾਰ
Android Version Icon11+
ਐਂਡਰਾਇਡ ਵਰਜਨ
135.0.7049.38(28-03-2025)ਤਾਜ਼ਾ ਵਰਜਨ
4.3
(3677 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/32

Google Chrome ਦਾ ਵੇਰਵਾ

Google Chrome ਤੇਜ਼, ਵਰਤਣ ਵਿੱਚ ਆਸਾਨ ਅਤੇ ਸੁਰੱਖਿਅਤ ਵੈੱਬ ਬ੍ਰਾਊਜ਼ਰ ਹੈ। Android ਲਈ ਡਿਜ਼ਾਈਨ ਕੀਤਾ ਗਿਆ, Chrome ਤੁਹਾਨੂੰ ਵਿਅਕਤੀਗਤ ਬਣਾਏ ਖਬਰ ਲੇਖ, ਤੁਹਾਡੀਆਂ ਮਨਪਸੰਦ ਸਾਈਟਾਂ ਦੇ ਤੁਰੰਤ ਲਿੰਕ, ਡਾਊਨਲੋਡ ਅਤੇ 'Google ਖੋਜ' ਅਤੇ 'Google ਅਨੁਵਾਦ' ਬਿਲਟ-ਇਨ ਦੀ ਸੁਵਿਧਾ ਦਿੰਦਾ ਹੈ। ਤੁਸੀਂ ਆਪਣੇ ਸਾਰੇ ਡੀਵਾਈਸਾਂ 'ਤੇ ਉਸੇ ਮਨਪਸੰਦ Chrome ਵੈੱਬ ਬ੍ਰਾਊਜ਼ਰ ਅਨੁਭਵ ਦਾ ਅਨੰਦ ਮਾਣਨ ਲਈ ਹੁਣੇ ਡਾਊਨਲੋਡ ਕਰੋ।


ਤੇਜ਼ੀ ਨਾਲ ਬ੍ਰਾਊਜ਼ ਕਰੋ ਅਤੇ ਘੱਟ ਟਾਈਪ ਕਰੋ। ਵਿਅਕਤੀਗਤ ਬਣਾਏ ਖੋਜ ਨਤੀਜਿਆਂ ਵਿੱਚੋਂ ਚੁਣੋ, ਜੋ ਤੁਰੰਤ ਦਿਸਦੇ ਹਨ, ਜਿਵੇਂ ਹੀ ਤੁਸੀਂ ਟਾਈਪ ਕਰਦੇ ਹੋ ਅਤੇ ਪਹਿਲਾਂ ਦੇਖੇ ਵੈੱਬ ਪੰਨਿਆਂ ਨੂੰ ਤੁਰੰਤ ਬ੍ਰਾਊਜ਼ ਕਰੋ। ਆਟੋਫਿਲ ਰਾਹੀਂ ਤੇਜ਼ੀ ਨਾਲ ਫ਼ਾਰਮ ਭਰੋ।


ਇਨਕੋਗਨਿਟੋ ਬ੍ਰਾਊਜ਼ਿੰਗ। ਆਪਣੇ ਇਤਿਹਾਸ ਨੂੰ ਰੱਖਿਅਤ ਕੀਤੇ ਬਿਨਾਂ ਇੰਟਰਨੈੱਟ ਬ੍ਰਾਊਜ਼ ਕਰਨ ਲਈ ਇਨਕੋਗਨਿਟੋ ਮੋਡ ਵਰਤੋ। ਆਪਣੇ ਸਾਰੇ ਡੀਵਾਈਸਾਂ 'ਤੇ ਨਿੱਜੀ ਤੌਰ 'ਤੇ ਬ੍ਰਾਊਜ਼ ਕਰੋ।


ਡੀਵਾਈਸਾਂ ਵਿੱਚ Chrome ਦਾ ਸਮਕਾਲੀਕਰਨ ਕਰੋ। ਜਦੋਂ ਤੁਸੀਂ Chrome ਵਿੱਚ ਸਾਈਨ-ਇਨ ਕਰੋਗੇ, ਤਾਂ ਤੁਹਾਡੇ ਬੁੱਕਮਾਰਕ, ਪਾਸਵਰਡ ਅਤੇ ਸੈਟਿੰਗਾਂ ਤੁਹਾਡੇ ਸਾਰੇ ਡੀਵਾਈਸਾਂ 'ਤੇ ਸਵੈਚਲਿਤ ਤੌਰ 'ਤੇ ਸਮਕਾਲੀਕਿਰਤ ਹੋ ਜਾਣਗੇ। ਤੁਸੀਂ ਆਪਣੇ ਫ਼ੋਨ, ਟੈਬਲੈੱਟ ਜਾਂ ਲੈਪਟਾਪ ਤੋਂ ਆਪਣੀ ਸਾਰੀ ਜਾਣਕਾਰੀ 'ਤੇ ਸਹਿਜ ਰੂਪ ਨਾਲ ਪਹੁੰਚ ਕਰ ਸਕਦੇ ਹੋ।


ਤੁਹਾਡੀ ਸਾਰੀ ਮਨਪਸੰਦ ਸਮੱਗਰੀ ਇੱਕ ਟੈਪ ਦੂਰ ਹੈ। Chrome ਸਿਰਫ਼ 'Google ਖੋਜ' ਲਈ ਤੇਜ਼ ਨਹੀਂ ਹੈ, ਪਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਆਪਣੀ ਸਾਰੀ ਮਨਪਸੰਦ ਸਮੱਗਰੀ ਨੂੰ ਇੱਕ ਟੈਪ ਨਾਲ ਦੇਖ ਸਕੋ। ਤੁਸੀਂ ਨਵੇਂ ਟੈਬ ਪੰਨੇ 'ਤੇ ਸਿੱਧੇ ਆਪਣੀਆਂ ਮਨਪਸੰਦ ਖਬਰਾਂ ਸਾਈਟਾਂ ਜਾਂ ਸੋਸ਼ਲ ਮੀਡੀਆ 'ਤੇ ਟੈਪ ਕਰ ਸਕਦੇ ਹੋ। Chrome ਵਿੱਚ ਜ਼ਿਆਦਾਤਰ ਵੈੱਬਪੰਨਿਆਂ 'ਤੇ “ਖੋਜ ਕਰਨ ਲਈ ਸਪਰਸ਼ ਕਰੋ”- ਵਿਸ਼ੇਸ਼ਤਾ ਹੈ। ਤੁਹਾਡੇ ਵੱਲੋਂ ਅਨੰਦ ਮਾਣੇ ਜਾ ਰਹੇ ਪੰਨੇ ਵਿੱਚ 'Google ਖੋਜ' ਸ਼ੁਰੂ ਕਰਨ ਲਈ ਤੁਸੀਂ ਕਿਸੇ ਵੀ ਸ਼ਬਦ ਜਾਂ ਵਾਕਾਂਸ਼ 'ਤੇ ਟੈਪ ਕਰ ਸਕਦੇ ਹੋ।


Google ਸੁਰੱਖਿਅਤ ਬ੍ਰਾਊਜ਼ਿੰਗ ਨਾਲ ਆਪਣੇ ਫ਼ੋਨ ਨੂੰ ਸੁਰੱਖਿਅਤ ਰੱਖੋ। Chrome ਵਿੱਚ Google ਸੁਰੱਖਿਅਤ ਬ੍ਰਾਊਜ਼ਿੰਗ ਬਿਲਟ-ਇਨ ਹੈ। ਜਦੋਂ ਤੁਸੀਂ ਖਤਰਨਾਕ ਸਾਈਟਾਂ ਨੂੰ ਨੈਵੀਗੇਟ ਕਰਨ ਜਾਂ ਖਤਰਨਾਕ ਫ਼ਾਈਲਾਂ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਚਿਤਾਵਨੀ ਦਿਖਾ ਕੇ ਤੁਹਾਡੇ ਫ਼ੋਨ ਨੂੰ ਸੁਰੱਖਿਅਤ ਰੱਖਦੀ ਹੈ।


ਤੇਜ਼ ਡਾਊਨਲੋਡ ਅਤੇ ਵੈੱਬ ਪੰਨੇ ਅਤੇ ਵੀਡੀਓ ਆਫ਼ਲਾਈਨ ਦੇਖੋ Chrome ਵਿੱਚ ਸਮਰਪਿਤ ਡਾਊਨਲੋਡ ਬਟਨ ਹੁੰਦਾ ਹੈ, ਤਾਂ ਕਿ ਤੁਸੀਂ ਆਸਾਨੀ ਨਾਲ ਇੱਕ ਟੈਪ ਨਾਲ ਵੀਡੀਓ, ਤਸਵੀਰਾਂ ਅਤੇ ਸਮੁੱਚੇ ਵੈੱਬਪੰਨੇ ਡਾਊਨਲੋਡ ਕਰ ਸਕਦੇ ਹੋ। Chrome ਵਿੱਚ Chrome ਦੇ ਅੰਦਰ ਡਾਊਨਲੋਡ ਦਾ ਹੋਮ ਵੀ ਹੁੰਦਾ ਹੈ, ਜਿੱਥੇ ਤੁਸੀਂ ਆਫ਼ਲਾਈਨ ਹੋਣ ਦੇ ਬਾਅਦ ਵੀ ਡਾਊਨਲੋਡ ਕੀਤੀ ਸਮੱਗਰੀ ਤੱਕ ਪਹੁੰਚ ਕਰ ਸਕਦੇ ਹੋ।


'Google ਅਵਾਜ਼ੀ ਖੋਜ'। Chrome ਤੁਹਾਨੂੰ ਇੱਕ ਅਸਲ ਵੈੱਬ ਬ੍ਰਾਊਜ਼ਰ ਦਿੰਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋ। ਆਪਣੇ ਹੱਥਾਂ ਨੂੰ ਆਰਾਮ ਦਿੰਦੇ ਹੋਏ ਬਿਨਾਂ ਟਾਈਪ ਕੀਤੇ ਆਪਣੀ ਅਵਾਜ਼ ਦੀ ਵਰਤੋਂ ਨਾਲ ਤੁਰਦੇ-ਫਿਰਦੇ ਜਵਾਬਾਂ ਨੂੰ ਲੱਭੋ। ਤੁਸੀਂ ਕਿੱਥੇ ਵੀ, ਕਿਸੇ ਵੇਲੇ ਵੀ ਆਪਣੀ ਅਵਾਜ਼ ਵਰਤ ਕੇ ਤੇਜ਼ੀ ਨਾਲ ਬ੍ਰਾਊਜ਼ ਅਤੇ ਨੈਵੀਗੇਟ ਕਰ ਸਕਦੇ ਹੋ।


'Google ਅਨੁਵਾਦ' ਬਿਲਟ-ਇਨ: ਸਮੁੱਚੇ ਵੈੱਬ ਪੰਨੇ ਦਾ ਤੇਜ਼ੀ ਨਾਲ ਅਨੁਵਾਦ ਕਰਦਾ ਹੈ। Chrome ਵਿੱਚ 'Google ਅਨੁਵਾਦ' ਬਿਲਟ-ਇਨ ਹੈ ਜਿਸ ਨਾਲ ਤੁਹਾਨੂੰ ਸਮੁੱਚੀ ਵੈੱਬ ਨੂੰ ਆਪਣੀ ਭਾਸ਼ਾ ਵਿੱਚ ਇੱਕ ਟੈਪ ਦੇ ਨਾਲ ਅਨੁਵਾਦ ਕਰਨ ਵਿੱਚ ਮਦਦ ਮਿਲ ਸਕਦੀ ਹੈ।


ਵਿਅਕਤੀਗਤ ਬਣਾਈਆਂ ਸਮਾਰਟ ਸਿਫ਼ਾਰਸ਼ਾਂ। Chrome ਤੁਹਾਡੀਆਂ ਦਿਲਚਸਪੀਆਂ ਮੁਤਾਬਕ ਅਨੁਭਵ ਤਿਆਰ ਕਰਦਾ ਹੈ। ਨਵੇਂ ਟੈਬ ਪੰਨੇ 'ਤੇ, ਤੁਹਾਨੂੰ ਉਹ ਲੇਖ ਦਿਸਣਗੇ ਜੋ Chrome ਨੇ ਤੁਹਾਡੇ ਪਿਛਲੇ ਬ੍ਰਾਊਜ਼ਿੰਗ ਇਤਿਹਾਸ ਦੇ ਆਧਾਰ 'ਤੇ ਚੁਣੇ ਹਨ।

Google Chrome - ਵਰਜਨ 135.0.7049.38

(28-03-2025)
ਹੋਰ ਵਰਜਨ
ਨਵਾਂ ਕੀ ਹੈ?Chrome ਚੁਣਨ ਲਈ ਧੰਨਵਾਦ! ਇਸ ਰਿਲੀਜ਼ ਵਿੱਚ ਸਥਿਰਤਾ ਅਤੇ ਕਾਰਗੁਜ਼ਾਰੀ ਸੁਧਾਰ ਸ਼ਾਮਲ ਹਨ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
3677 Reviews
5
4
3
2
1

Google Chrome - ਏਪੀਕੇ ਜਾਣਕਾਰੀ

ਏਪੀਕੇ ਵਰਜਨ: 135.0.7049.38ਪੈਕੇਜ: com.android.chrome
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Google Inc.ਪਰਾਈਵੇਟ ਨੀਤੀ:http://www.google.com/chrome/intl/en/privacy.htmlਅਧਿਕਾਰ:38
ਨਾਮ: Google Chromeਆਕਾਰ: 12 MBਡਾਊਨਲੋਡ: 30.5Mਵਰਜਨ : 135.0.7049.38ਰਿਲੀਜ਼ ਤਾਰੀਖ: 2025-04-01 04:12:55ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.android.chromeਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.android.chromeਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Google Chrome ਦਾ ਨਵਾਂ ਵਰਜਨ

135.0.7049.38Trust Icon Versions
28/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

134.0.6998.135Trust Icon Versions
25/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
134.0.6998.109Trust Icon Versions
22/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
134.0.6998.108Trust Icon Versions
20/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
134.0.6998.96Trust Icon Versions
19/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
134.0.6998.95Trust Icon Versions
13/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
134.0.6998.39Trust Icon Versions
6/3/2025
30.5M ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
133.0.6943.138Trust Icon Versions
5/3/2025
30.5M ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
133.0.6943.137Trust Icon Versions
28/2/2025
30.5M ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
133.0.6943.122Trust Icon Versions
26/2/2025
30.5M ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Ensemble Stars Music
Ensemble Stars Music icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
War and Magic: Kingdom Reborn
War and Magic: Kingdom Reborn icon
ਡਾਊਨਲੋਡ ਕਰੋ
Demon Slayers
Demon Slayers icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
Zen Cube 3D - Match 3 Game
Zen Cube 3D - Match 3 Game icon
ਡਾਊਨਲੋਡ ਕਰੋ
Infinity Kingdom
Infinity Kingdom icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...